Thursday 3 July 2014

About Sant Baba Isher Singh ji

ਸੰਤ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਆਲੌਵਾਲ ਵਿਖੇ ਹੌਇਆ ਆਪ ਬਚਪਣ ਤੌ ਹੀ ਰੱਬ ਦੀ ਭਗਤੀ ਨਾਲ ਜੁੜੇ ਸੀ ਆਪ ਨੇ ਆਪਣਾ ਸਾਰਾ ਜੀਵਣ ਮਨੁੱਖਤਾ ਦੀ ਸੇਵਿ ਦੇ ਲੇਖੇ ਲਾ ਤਾ ਆਪ ਜੀ ਨੇ ਰਾੜਾ ਸਾਹਿਬ ਵਿਖੇ ਜੰਗਲਾ ਵਿੱਚ ਮੰਗਲ ਲਾਏ ਤੇ ਬਾਣੀ ਦਾ ਪਰਚਾਰ ਕਰਕੇ ਸੰਗਤਾ ਨੂੰ ਗੁਰੂ ਦੇ ਲੜ ਲਾਇਆ
.

No comments:

Post a Comment